| |||||||
| |||||||
![]() |
| | Thread Tools | Display Modes |
|
#11
| ||||
| ||||
|
__________________ ਦੋ ਪ੍ਲ ਛਾਂ ਬਖਸ਼ੀ ਜੋ ਤੇਰੇ ਪਿਆਰ ਨੇ, ਸਾਰੀ ਜਿੰਦਗੀ ਧੁੱਪ ਦਾ ਅਹਿਸਾਸ ਨੀ ਹੋਇਆ!! |
|
#12
| ||||
| ||||
|
__________________ lOvE iS fAkE |
|
#13
| ||||
| ||||
| ਜਮਾਨਾ ਬਦਲ ਗਿਆ ਬਦਲ ਗਏ ਲੋਕਾਂ ਦੇ ਰਂਗ, ਬਦਲ ਗਏ ਜੀਣ ਦੇ ਢਂਗ, ਬਦਲੇ ਸੱਥਾਂ ਵਾਲੇ ਸਂਗ, ਜਮਾਨਾ ਬਦਲ ਗਿਆ, ਲਗਦਾ ਜਮਾਨਾ ਬਦਲ ਗਿਆ | ਬਦਲਿਆ ਭਾਈ-ਭੈਣ ਦਾ ਪਿਆਰ, ਬਦਲੇ ਸੱਚੇ ਰਿਸ਼ਤੇਦਾਰ, ਬਦਲੇ ਪਰਿਵਾਰਾਂ ਦੇ ਵਿਉਹਾਰ, ਜਮਾਨਾ ਬਦਲ ਗਿਆ, ਲਗਦਾ ਜਮਾਨਾ ਬਦਲ ਗਿਆ | ਬਦਲੇ ਬੇਲੀ, ਮਿੱਤਰ-ਯਾਰ, ਬਦਲੇ ਸਾਂਝਾਂ ਵਾਲੇ ਪਿਆਰ ਬਦਲੇ ਸਾਡੇ ਵੀ ਸਰਕਾਰ, ਜਮਾਨਾ ਬਦਲ ਗਿਆ, ਲਗਦਾ ਜਮਾਨਾ ਬਦਲ ਗਿਆ | ਬਦਲੇ ਖੇਡਾਂ ਦੇ ਭਾਵ, ਬਦਲੇ ਸਵਾਲਾਂ ਦੇ ਜਵਾਬ, ਬਦਲੇ ਬੱਚਿਆਂ ਦੇ ਹੁਣ ਖਵਾਬ, ਜਮਾਨਾ ਬਦਲ ਗਿਆ, ਲਗਦਾ ਜਮਾਨਾ ਬਦਲ ਗਿਆ | ਬਦਲ ਗਿਆ ਹੈ ਰੱਬ ਦਾ ਨਾਮ, ਬਦਲਿਆ ਵੱਡਿਆਂ ਦਾ ਸਨਮਾਨ, ਬਦਲਿਆ ਮਾਨ ਅਤੇ ਅਪਮਾਨ, ਜਮਾਨਾ ਬਦਲ ਗਿਆ, ਲਗਦਾ ਜਮਾਨਾ ਬਦਲ ਗਿਆ |
__________________ ਦੋ ਪ੍ਲ ਛਾਂ ਬਖਸ਼ੀ ਜੋ ਤੇਰੇ ਪਿਆਰ ਨੇ, ਸਾਰੀ ਜਿੰਦਗੀ ਧੁੱਪ ਦਾ ਅਹਿਸਾਸ ਨੀ ਹੋਇਆ!! |
|
#14
| ||||
| ||||
| Main ni chaunda ehda ilzaam ohde sar te aave, ehe soch main ni chaunda oho sari umar pachtave, par marna kise lai eh kam mere to nahi kade hona, is duniya vich kaye hor vi rishte jina nu pau nibhauna, ik rooh ruhani jinu si main apni kismat manda, aj lagda oh maitho door gayi jis gal to si main darda , os rooh de sajde vich sir hamesha mera jhukia rehna, us to na mainu alag karin ehi hai rab nu kehna, zindagi de ik paase nu hi main baitha dekhda reha, te duje paase de armaana nu agg la la sekda reha, ik vaar vi nahi si sochia ishq de labh te hanian baare, aj satt vaji seene te saare bhaj gaye sahare, baitha lokan nu si 'gill' hamesha hasaunda rehnda, jad aap ron di vaari aau ehi soch si mann ghabraunda, akhan cho hanju kirde rahe, bull aj vi hasan nu firde rahe, aj pher dil da dimaag utte zor ho gaya, hun pher us nu chete kar ro ho gaya........
__________________ ਦੋ ਪ੍ਲ ਛਾਂ ਬਖਸ਼ੀ ਜੋ ਤੇਰੇ ਪਿਆਰ ਨੇ, ਸਾਰੀ ਜਿੰਦਗੀ ਧੁੱਪ ਦਾ ਅਹਿਸਾਸ ਨੀ ਹੋਇਆ!! |
|
#15
| ||||
| ||||
| ਲੋਕਾਂ ਲਈ ਮੈਂ ਝੱਲ ਵਲੱਲੀ ਮਾਂ ਪਿਓ ਲਈ ਮੈਂ ਸੋਗਣ ਵੈਦ ਹਕੀਮਾਂ ਨੱਬਜ ਟਟੋਲੀ ਕਹਿਣ ਬੁਧੀ ਦੀ ਰੋਗਣ ਅਸਲ ਵਿਚ ਮੈਂ ਇਸ਼ਕੇ ਡੰਗੀ ਮੈਂ ਰਾਝੇਂ ਦੀ ਜੋਗਣ ਅਖਾਂ ਵਿੱਚ ਕੋਈ ਨੂਰ ਇਲਾਹੀ ਗਲ ਵਿਚ ਲਮਕਣ ਵਾਲ ਵੇ ਮੈਂ ਕੀ ਕਰ ਬੈਠੀ ਹਾਲ ਵੇ......
__________________ ਦੋ ਪ੍ਲ ਛਾਂ ਬਖਸ਼ੀ ਜੋ ਤੇਰੇ ਪਿਆਰ ਨੇ, ਸਾਰੀ ਜਿੰਦਗੀ ਧੁੱਪ ਦਾ ਅਹਿਸਾਸ ਨੀ ਹੋਇਆ!! |
|
#16
| ||||
| ||||
| ਹਰ ਗੀਤ ਓਸ ਦੇ ਨਾਂ ਤੇ,ਛੁਹ ਕੇ ਹੈ ਵੇਖਿਆ ਹੈ, ਦਿਲ ਨੂੰ ਨਾ ਚੈਨ ਮਿਲਿਆ,ਰੋ ਕੇ ਵੀ ਵੇਖਿਆ ਹੈ੧ ਮਿਟਿਆ ਨਾ ਦਾਗ ਦੇਖੋ ਇਹ ਬਦ-ਨਸੀਬਾਂ ਦਾ, ਹੰਝੂਆ ਦੇ ਨਾਲ ਦਾਮਨ ਧੋ ਕੇ ਵੀ ਵੇਖਿਆ ਹੈ!! ਦੂਰੋ ਪਏ ਨੇ ਪੁੱਛਦੇ ਓਹ ਹਾਲ ਮੇਰੇ ਦਿਲ ਦਾ, ਨੇੜੇ ਕਿਸੇ ਦਿਲ ਦੇ ਹੋ ਕੇ ਵੀ ਵੇਖਿਆ ਹੈ੧ ਨੈਣਾਂ ਚ ਓਤਰ ਆਓਂਦੀ ਤਸਵੀਰ ਬੇਵਫਾ ਦੀ, ਪਲਕਾਂ ਦੀ ਬਾਰੀ ਨੂੰ ਢੋ ਕੇ ਵੀ ਵੇਖਿਆ ਹੈ੧ ਹੱਸਿਆਂ ਨਿਕਲਦੇ ਹੰਝੂ,ਰੋਇਆਂ ਹੱਸੇ ਜ਼ਮਾਨਾ, ਹੱਸ ਕੇ ਵੀ ਵੇਖਿਆ ਹੈ,ਰੋ ਕੇ ਵੀ ਵੇਖਿਆ ਹੈ੧ ਓਹ ਹਰ ਜਨਮ ਚ ਨਿਕਲੇ ਅੱਧਵਾਟੇ, ਮੈਂ ਹੇ ਜਨਮ ਚ ਓਸਦਾ ਹੋ ਕੇ ਵੀ ਵੇਖਿਆ ਹੈ੧!!!!!!!!!
__________________ ਦੋ ਪ੍ਲ ਛਾਂ ਬਖਸ਼ੀ ਜੋ ਤੇਰੇ ਪਿਆਰ ਨੇ, ਸਾਰੀ ਜਿੰਦਗੀ ਧੁੱਪ ਦਾ ਅਹਿਸਾਸ ਨੀ ਹੋਇਆ!! |
|
#17
| ||||
| ||||
| ਕਈ ਵਾਰ ਸੋਚਿਆ ਭੁੱਲ ਜਾਵਾਂ, ਕੱਢ ਦਵਾਂ ਿਦਲ ਚੋਂ ਯਾਦ ਤੇਰੀ, ਪਰ ਰਹੀ ਨਾਕਾਮ ਹਰ ਕੋਸ਼ਿਸ਼ ਤੇ, ਤੂੰ ਤਾ ਰੂਹ ਦੀ ਇੱਕ ਖੁਰਾਕ ਜਿਹਾ......... ਕਦੀ ਮੋਕਾ ਮਿਲਿਆ ਤਾਂ ਪੁਛੂੰਗੀ, ਕੀ ਮਜਬੂਰੀ ਸੀ ਇਨਕਾਰ ਲਈ, ਸਾਡੀ ਜਿੰਦਗੀ ਬਣਾਤੀ ਸਮੂੰਦਰ ਜਹੀ, ਨਾ ਆਰ ਜਿਹੀ,ਨਾ ਪਾਰ ਜਿਹੀ.......... ਸਿਵਿਆਂ ਵਿੱਚ ਜੱਦ ਜਾਵਾਂਗੀ, ਅੱਗ ਨੂੰ ਸੀਨੇ ਲਾਵਾਂਗੀ, ਦਿਲ ਚੋਂ ਬੱਸ ਇੱਕ ਹੀ ਆਵਾਜ ਆਵੇਗੀ, ਹਾਏ਼!!!!!!!!!!!!!! ਰੂਹ ਨੂੰ ਤੇਰੀ ਯਾਦ ਆਵੇਗੀ........................
__________________ ਦੋ ਪ੍ਲ ਛਾਂ ਬਖਸ਼ੀ ਜੋ ਤੇਰੇ ਪਿਆਰ ਨੇ, ਸਾਰੀ ਜਿੰਦਗੀ ਧੁੱਪ ਦਾ ਅਹਿਸਾਸ ਨੀ ਹੋਇਆ!! |
|
#18
| ||||
| ||||
| ਮੇਰੀ ਤੇ ਹੰਝੂ ਦੀ ਤਕਦੀਰ ਵਿਚ ਬਸ ਫਰਕ ਹੈ ਐਨਾ, ਮੈਂ ਦਿਲ ਚੋਂ ਨਿਕਲ ਤੁਰੀ ਹਾਂ,ਓਹ ਅੱਖ ਚ ਨਾ ਰਹਿ ਸਕਿਆ੧ ਓਹ ਰੱਬ ਤੇ ਸਹਿ ਗਿਆ,ਤੇਰੇ ਮੇਰੇ ਮੇਲ ਦੇ ਦੁੱਖ ਨੂੰ, ਪਤਾ ਨਹੀਂ ਕਿਓ ਅਜੇ ਤੱਕ ਇਹ ਜਮਾਨਾ ਨਾ ਸਹਿ ਸਕਿਆ!!!! ਖੁਸ਼ਿਆਂ ਲੁਟਾ ਕੇ ਵੇਖੋ,ਅੱਥਰੂ ਖਰੀਦ ਬੈਠੇ ਅਲੜਪਨੇ ਚ ਕੈਸਾ ਕਰ ਕੇ ਵਿਉਪਾਰ ਆਏ!!
__________________ ਦੋ ਪ੍ਲ ਛਾਂ ਬਖਸ਼ੀ ਜੋ ਤੇਰੇ ਪਿਆਰ ਨੇ, ਸਾਰੀ ਜਿੰਦਗੀ ਧੁੱਪ ਦਾ ਅਹਿਸਾਸ ਨੀ ਹੋਇਆ!! |
|
#19
| ||||
| ||||
| ਪਰੀ ਹਾਂ ਕੋਹ ਕਾਫ ਦੀ ਜਾਂ ਜੱਨਤ ਦੀ ਹੂਰ... ਮੇਰੀ ਇੱਕ ਨਿਗਾਹ ਦੇ ਤੀਰ ਨੇ ਕਈ ਦਿਲ ਕੀਤੇ ਮਜਬੂਰ.. ਮੇਰੀ ਅੱਖ ਨਾ ਝੱਲਦੀ ਚੰਨ ਨੂੰ ਮੈਨੂੰ ਅੈਡਾ ਹੁਸਨ ਗਰੂਰ ਅੱਜ ਕੋਈ ਨਾ ਯੂਸਫ ਆਨ ਕੇ.. ਮੇਰਾ ਇੱਕ ਵੀ ਨਾਜ਼ ਸਹੇ.......... ਮੇਰਾ ਕੱਦ ਸਰੂ ਦਾ ਬੂਤੜਾ ਤੇ ਗੱਲ ਲਾਲ ਗੁਲਾਬ ਮੇਰੀ ਧੋਣ ਸੁਰਾਹੀ ਮੱਦ ਦੀ ਮੇਰਾ ਡੁਲ ਡੁਲ ਪਵੇ ਸ਼ਬਾਬ ਮੇਰੀ,ਸਜਦੇ ਕਰਨ ਦਲੀਜ ਤੇ ਕਈ ਰਾਜੇ,ਸ਼ਾਹ,ਨਵਾਬ ਅੱਜ ਕੋਈ ਨਾ ਰਾਝਾਂ ਆਣ ਕੇ ਮੈਨੂੰ ਹੀਰ ਸਲੇਟੀ ਕਹੇ!!!!!!!!!!.......
__________________ ਦੋ ਪ੍ਲ ਛਾਂ ਬਖਸ਼ੀ ਜੋ ਤੇਰੇ ਪਿਆਰ ਨੇ, ਸਾਰੀ ਜਿੰਦਗੀ ਧੁੱਪ ਦਾ ਅਹਿਸਾਸ ਨੀ ਹੋਇਆ!! |
|
#20
| ||||
| ||||
| ਇੱਕ ਦੀਦ ਤੋ ਬਗੈਰ ਹੌਰ ਕੰਮ ਕੋਈ ਨਾ, ਸੋਹਣੇ ਹੌਰ ਬੜੇ ਅਸਾਂ ਨੂੰ ਪਸੰਦ ਕੋਈ ਨਾ, ਰੋਟੀ ਪਾਣੀ ਕਿਸੇ ਡੰਗ ਮਿਲੇ ਨਾ ਮਿਲੇ, ਉਹਨੂੰ ਦੇਖੇ ਬਿਨਾ ਲੰਘੇ ਸਾਡਾ ਪਲ ਕੋਈ ਨਾ, ਜੀ ਕੀਤਾ ਰੁੱਸ ਗਏ ਜੀ ਕੀਤਾ ਬੋਲ ਪਏ, ਇਹ ਤਾਂ ਦੋਸਤੀ ਨਿਭਓਣ ਵਾਲਾ ਢੰਗ ਕੋਈ ਨਾ, ਕਿੰਨੇ ਚੇਹਰੇ ਕਿੰਨੇ ਨਾਮ ਯਾਦਾ ਵਿੱਚ ਉਕਰੇ, ਸੱਚ ਪੁਛੋ ਹੁਣ ਕਿਸੇ ਨਾਲ ਸਬੰਧ ਕੋਈ ਨਾ, ਦਿਲ ਤੋੜਣੇ ਵਾਲੇ ਤੇ ਜੇ ਕੋਈ ਕੇਸ ਹੋ ਸਕੇ, ਹਾਲੇ ਤੱਕ "ਦੇਬੀ" ਐਸਾ ਪਰਬੰਧ ਕੋਈ ਨਾ.........
__________________ ਦੋ ਪ੍ਲ ਛਾਂ ਬਖਸ਼ੀ ਜੋ ਤੇਰੇ ਪਿਆਰ ਨੇ, ਸਾਰੀ ਜਿੰਦਗੀ ਧੁੱਪ ਦਾ ਅਹਿਸਾਸ ਨੀ ਹੋਇਆ!! |
![]() |
| Tags |
| ocean, pearlz, shayari |
| Currently Active Users Viewing This Thread: 1 (0 members and 1 guests) | |
| Thread Tools | |
| Display Modes | |
| |
Similar Threads for: Some Pearlz From The Ocean of Shayari....
| ||||
| Thread | Thread Starter | Forum | Replies | Last Post |
| SMS Shayari...!! | SmartOne | Miscleanous | 21 | 1 Week Ago 06:52 PM |
| Computer ki Shayari | SmartOne | Miscleanous | 1 | 1 Week Ago 06:52 PM |
| Shayari | Jass-DS | Miscleanous | 161 | 1 Week Ago 06:14 PM |
| Some droplets into d ocean of Shayari | amangill01 | Punjabi Shayari | 1016 | 12-12-2009 02:22 AM |